Punjab: Fish Farming ਦੇ ਧੰਦੇ 'ਚ ਇਹ ਢੰਗ ਵਰਤ ਕੇ ਵੱਡੀ ਸਫਲਤਾ ਹਾਸਲ ਕਰਨ ਵਾਲਾ ਕਿਸਾਨ | 𝐁𝐁𝐂 𝐏𝐔𝐍𝐉𝐀𝐁𝐈

ਲੁਧਿਆਣਾ ਦੇ ਮੱਛੀ ਪਾਲਕ ਕਿਸਾਨ ਜਸਵੀਰ ਦੇ ਇਹ ਸ਼ਬਦ ਮੱਛੀ ਪਾਲਣ ਦੇ ਧੰਦੇ ਵਿੱਚ ਵੱਧ ਮੁਨਾਫ਼ੇ ਦੀਆਂ ਸੰਭਾਵਨਾਵਾਂ ਦੱਸਣ ਲਈ ਕਾਫ਼ੀ ਹਨ। ਜਸਵੀਰ ਪੰਜਾਬ ਵਿੱਚ ਖੇਤੀਬਾੜੀ ਦੇ ਰਵਾਇਤੀ ਢਾਂਚੇ ਤੋਂ ਬਾਹਰ ਨਿਕਲਣ ਲਈ ਵਿਕਲਪਾਂ ਦੀ ਭਾਲ ਕਰ ਰਹੇ ਕਿਸਾਨਾਂ ਲਈ ਪ੍ਰੇਰਣਾ ਹੈ।ਲੁਧਿਆਣਾ ਦੇ ਪਿੰਡ ਕਰੌਦੀਆਂ ਦਾ ਵਸਨੀਕ ਜਸਵੀਰ ਸਿੰਘ ਔਜਲਾ ਨੇ ਮੱਛੀ ਪਾਲਣ ਦੇ ਸਹਾਇਕ […]